-
"Let us raise voice against crime and save the country"
Let us join hands with Crime Report of India (CRI) and volunteer our individual strengths at www.crimereportofindia.com to make a force to reckon with, to eradicate not only the crime but the roots of crime, so that our future generations may inherit a country of dreams and be proud to be Indians. Individual efforts may not bear fruits but our combined strength shall definitely.
INVITES ALL THE VOLUNTEERS AND GENERAL PUBLIC TO ACHIEVE AND FULFIL THE FOLLOWING OBJECTIVES:-
- To ensure the safety and convenience of School going Children by ensuring proper transport system and check drunk driving, over-speed, pressure horns and violation of traffic rules.
- To check on road over-speed and unsafe driving by auto rickshaw/car/truck/bus/trawler etc.
- To check the arbitrary and excessive fees charged by private schools/colleges/universities and to ensure the quality of education.
- To conduct sting operations against illegal malpractices of parchi/slip/code system practised by doctors by referring patients to specific clinical laboratories/MRI/CT Scan and Ultrasound centres to ensure commission.
- To check malpractice of robbing customers by supplying less quantities and adulterated commodities to customers by sand/gravel merchants, grocery merchants, departmental stores, sweet shops, dairy merchants etc.
- To ensure proper and up to the mark essential services such as electricity and Water Supply, sanitation dept., PWD and ensure that the infrastructure such as streets and roads be built and street lamps be installed timely as the Public has paid multi layered taxes for the same.
- To check and stop the malpractice of robbing customers by stamp and stamp paper vendors in Tehsils, Courts, Secretariat etc. by over charging the stipulated price the stamps and stamp papers.
- To repair streets and roads wherever necessary due to Govt. Indifference.
- To raise voice against the multiple toll tax nakas despite the fact that the consumer has paid one time full charges at the time of Vehicle Registration.
- To check the undue and illegal use of tractor/trolleys for commercial use on road without reflectors and ensure road safety.
- To raise voice against the Govt. indifference regarding biting stray dogs and accident causing stray animals and ensure public safety.
- To ensure that the Govt. employees do their job honestly and a common man may access services as required without harassment and bribe and to ensure strict action against dereliction of duty.
- To ensure free education and health services to all the lower classes, and to ensure women and child safety. To ensure that the needful downtrodden and Dalit classes get their dues in national progress.
- To ensure the proper distribution of foodgrain to poor and needful which is rusting in the Govt. storing facilities and eradicate starvation from India.
- To eradicate drug abuse, female foeticide, dowry deaths etc. and educate the public and sensitise the authorities towards this.
- To work for the safety and welfare of senior citizens and ensure proper shelter, care and treatment facilities to them.
- To bring awareness among people about alternative low cost remedies.
- To check fraudulent malpractices in the field of immigration services (by air or marine) and real estate business.
- To file Public Interest Litigation in various courts of law in order to procure Justice.
- To ensure the quality of food and services and improve customer safety and services by ensuring that the kitchens be installed in the front of customers to be visible the food cooking and ensure dress code in restaurants and hotels.
- To work for the upliftment of deaf and dumb/handicapped and fight for their rights.
- To get the prolonged pending cases i.e. insurance, revenue, land records etc done at the earliest within the stipulated time period as required so that the general public may not be unduly harassed by the concerned official.
- To add and co-operate likeminded people and NGOs with CRI.
- To fight for the rights of widows and their children.
- To check the illegal practices of money lenders, private financers, lottery merchants etc. and bring awareness among people about malpractices these businessmen commit in order to check suicides among victims.
- To educate masses how to cope with the natural disasters i.e. earthquake, floods etc.
Important Note :-
The volunteers are advised to use SMS/Email/and other available means of immediate communication in the hour of need and assistance in order to gather at the required place at the earliest.
-
'जुर्म के खिलाफ आवाज़ ऊठाओ और
देश बचाओ"आएं क्रार्इम रिपोर्ट आफ इंडिया (सी. आर. आर्इ) के साथ मिल कर www.crimereportofindia.com पर सम्पर्क करें व अपनी ताकत क्रार्इम रिर्पोट आफ इंडिया के साथ एकत्र हो कर जुर्म के खिलाफ ही नहीं अपितु जुर्म को जड़ों से मिटाने के खिलाफ जंग आरम्भ करें । एक व्यकित की कोशिश हार सकती है परन्तु एक जुट देश की नहीं ताकि जुर्म जड़ से समाप्त हो एवं हमारी आने वाली पीडि़यों को हम उनके सपनों का देश प्रदान (सौंप) कर सकें एवं वह गर्व से भारतीय कहलाएं।
क्रार्इम रिपोर्ट आफ इंडिया (सी. आर. आर्इ) सभी देशवासियों को उनके अपने निम्न लिखित उद्देश्यों की प्राप्ती के लिए एक साथ आने का निमंत्रण देती है :-- प्रत्येक व्यकित के बच्चे पढ़ते हैं। तो आर्इए ! मिल कर अपने एवं दूसरों के बच्चों के स्कूल जाने वाले वाहनों आदि में बच्चों की सुरक्षा एवं सुविधाओं को सुदृढ़ व पक्का करें ताकि दुर्घटना ना हो।
- सड़क पर चलने वाले आटो रिक्शा/ कार/ ट्रक/ बस/ ट्रालर आदि को शराब पी कर, ओवर स्पीड़, प्रैशर हार्न, ओवर लोडिंग एवं अन्य ट्रैफिक नियमों का उलंघन करने से रोकें ताकि हम, हमारे बच्चे, औरतें एवं बुजुर्ग सुरक्षित तरीके से सफर कर सकें।
- प्रार्इवेट स्कूलों/ कालेजों/ विश्वविधालयों की ओर से गलत तरीके से बढ़ा-चढ़ा कर फीसे लेने पर रोक लगाएं।
- हस्पतालों, डिस्पैन्सरियों, कलीनिकों आदि के डाकटरों की ओर से गलत/अनैतिक ढंग से अपने पद का दुर्पोयोग करते हुए रोगियों को पर्चियां लिख कर कमिशन खाने के लिए खास लैबोरेटरियों/ एम.आर.आर्इ/ सी.टी स्केन/ अलट्रासाऊंड आदि सैन्टरों में भेजने पर रोक लगाएं तांकि प्रत्येक आम व्यकित अपनी मर्जी से सस्ते रेट पर अपना टैस्ट करवा सके ना कि डाक्टर के कमिशन सहित उसकी मर्जी से। किरयाना, मिठार्इ, डैयरी, रेता, बजरी, डिपुओं आदि के मालिकों की और से गलत माप तोल एवं मिलावट जैसी की जाने वाली बुराइयों को रोकना।
- भारतीय नागरिकों को आम जरुरी सुविधाओं जैसे बिजली, पानी, सीवरेज आदि का सही एवं आवश्यक सप्लार्इ निशिचत करने व ऐसे विभागों को अपनी मर्जी से बड़ा हुआ किराया बसूलने से रोकना।
- अदालतें, तहसीलें एवं सचिवालयों के आगे बैठे अस्टाम वेचने वालों द्वारा गल्त तरीके से ज्यादा रेट पर अस्टाम व टिकटें ब्लैक करने पर रोकथाम लगाना।
- उन स्थानों व नगरो में गलियाँ, नालियाँ, सड़के बनाना जहाँ राजनीतिक कारणों से नेता-राजनीतिक आगु जान बूझ कर गलियाँ, नालियाँ, सड़कें आदि नहीं बनवाते या बनने नहीं देते।
- सभी स्थानों पर झाड़ की तरह ऊगे हुए टोल टैक्स नाकों पर रोक लगे क्योंकि वाहन की रजिस्ट्रेशन के वक्त ही संबंधित विभाग की ओर से एक-मुश्त टैक्स वसूल लिया जाता है।
- ट्रैक्टर एवं ट्रालियों को व्यापारिक इस्तेमाल के लिए सड़कों पर चढ़ने से रोकना।
- आवारा कुत्तों एवं पशुओं जो कि लोगों को काटते व दुर्घटनाओं का कारण बनते हैं के पालन-पोषण व रख-रखाव के लिए सरकार को इन आवारा जानवरों के लिए पुन: बसेरा केन्द्र तैयार करने के लिए मज़बूर करना।
- सरकारी दफतरों में हाजरी, समय एवं काम की रफ्तार को निशिचत बनाना ताकि आम जनता को सरकारी दफतरों में प्रतिदिन परेशान न होना पड़े।
- पिछड़ी जातियों को मुफ्त शिक्षा एवं स्वस्थय सेवाएं उपलब्ध करवाना व औरतों एवं बच्चों के हक्कों की सुरक्षा करना एवं यह निशिचत व पक्का करना कि दलित जरुरतमंद वर्गों को उनका बनता हक मिले।
- सरकारी गोदामों में पड़े हुए अनाज को जरुरतमंद लोगों तक पहुँचाना ताकि भूखमरी खत्म हो सके।
- नशे, भ्रूण हत्या, दहेज हत्या आदि के विरुद्ध आवाज़ ऊठाना।
- सीनीयर सीटीजनों की सुरक्षा, रहन-सहन, देख-भाल आदि को निशिचत बनाना।
- लोगों को अंग्रेजी दवाइओं के अतिरिक्त भारतीय इलाज प्रणालियों से अवगत करवाना।
- इमीग्रेशन (हवार्इ एव समुंद्री) एवं रियल ऐस्टेट (र्सविसस) सेवाओं आदि में आम तौर पर पाया जाने वाले भ्रष्टाचार एवं हेराफेरी को रोकना।
- लोक भलार्इ के लिए माननीय अदालतो में जन हित पटीशनें दयर करना।
- होटलों, रैस्टोरैंटों, ढ़ाबों, कल्बों, आदि में यह सुनिशिचत बनाना कि उनके रसोर्इघर ग्राहकों की निगरानी में रहें ताकि गुणवत्ता को उत्तम बनाया जा सके। इसके अतिरिक्त होटलों/ रैस्टोरैंटों की सफार्इ को निशिचत बनाने के लिए ड्रैस कोड़ एवं स्वच्छता जरुरी बनाना।
- गूंगे बहरे एवं अपाहिज व्यकितयों के हक्कों की रक्षा के लिए जुझना।
- विभिन्न सरकारी विभागों में नागरिकों के लम्बे समय से लटक रहे मामलों/ केसों का निपटारा करने के लिए सरकार को मजबूर करना।
- अपने जैसी सोच रखने वाली संस्थाओ एवं नागरिकों को साथ ले कर चलना।
- विधवाओ एवं उनके बच्चों के हक्कों की रक्षा के लिए जुझना।
- शाहुकारों/फार्इनैंशरों एवं लाटरी का धन्धा चलाने वाले की ओर से आम जनता के साथ होने वाले धोखे की रोकथाम के प्रयास करना।
- प्राकृतिक आपदाओं के साथ निपटने के लिए आम जनता को शिक्षित करना।
दिशा निर्देश :-
वालेंटरियों को कहा जाता है कि जरुरत पड़ने पर वह एस.एम.एस., र्इ-मेल एवं अन्य अतिआधुनिक साधनों के द्वारा एकजुट हों ताकि जरुरत के वक्त क्रार्इम रिर्पोट आफ इंडिया (सी. आर. आर्इ) के सभी वालेंटरियर एवं जनता आवश्यकतानुसार एकत्र हो कर अपने हक्कों के लिए लड़ सके। -
"ਜ਼ੁਰਮ ਦੇ ਖਿਲਾਫ ਆਵਾਜ਼ ਉਠਾਓ ਅਤੇ
ਦੇਸ਼ ਨੂੰ ਬਚਾਓ"ਆਓ ਕ੍ਰਾਈਮ ਰਿਪੋਰਟ ਆਫ਼ ਇੰਡੀਆ (ਸੀ. ਆਰ. ਆਈ.) ਦੇ ਨਾਲ ਹੱਥ ਮਿਲਾ ਕੇ www.crimereportofindia.com ਤੇ ਸੰਪਰਕ ਕਰੀਏ ਅਤੇ ਆਪਣੀ ਤਾਕਤ ਕ੍ਰਾਈਮ ਰਿਪੋਰਟ ਆਫ਼ ਇੰਡੀਆ ਨਾਲ ਮਿਲਾ ਕੇ ਇਕੱਠੇ ਹੋ ਕੇ ਜ਼ੁਰਮ ਦੇ ਖਿਲਾਫ਼ ਹੀ ਨਹੀਂ ਸਗੋਂ ਜ਼ੁਰਮ ਦੀ ਜੜ੍ਹਾਂ ਦੇ ਖਿਲਾਫ਼ ਜੰਗ ਸ਼ੁਰੂ ਕਰੀਏ। ਇਕੱਲੇ ਵਿਅਕਤੀ ਦੀ ਕੋਸ਼ਿਸ਼ ਹਾਰ ਸਕਦੀ ਹੈ ਪਰੰਤੂ ਇਕੱਠੇ ਦੇਸ਼ ਦੀ ਨਹੀਂ ਤਾਂ ਜੋ ਜ਼ੁਰਮ ਜੜ੍ਹ ਤੋਂ ਖਤਮ ਹੋਵੇ ਅਤੇ ਸਾਡੀਆਂ ਅਗਲੀਆਂ ਪੀੜ੍ਹੀਆਂ ਨੂੰ ਅਸੀਂ ਉਨ੍ਹਾਂ ਦੇ ਸੁਪਨਿਆਂ ਦਾ ਦੇਸ਼ ਦੇ ਸਕੀਏ ਅਤੇ ਉਹ ਮਾਣ ਨਾਲ ਭਾਰਤੀ ਅਖਵਾਉਣ।
ਕ੍ਰਾਈਮ ਰਿਪੋਰਟ ਆਫ਼ ਇੰਡੀਆ (ਸੀ. ਆਰ. ਆਈ.) ਸਾਰੇ ਦੇਸ਼ਵਾਸੀਆਂ ਨੂੰ ਉਨ੍ਹਾਂ ਦੇ ਆਪਣੇ ਹੇਠ ਲਿਖੇ ਉਦੇਸ਼ਾਂ ਦੀ ਪੂਰਤੀ ਲਈ ਨਾਲ ਆਉਣ ਦਾ ਖੁੱਲ੍ਹਾ ਸੱਦਾ ਦਿੰਦੀ ਹੈ :-- ਹਰ ਵਿਅਕਤੀ ਦੇ ਬੱਚੇ ਪੜ੍ਹਦੇ ਹਨ। ਸੋ ਆਓ ! ਮਿਲ ਕੇ ਆਪਣੇ ਅਤੇ ਦੂਜਿਆਂ ਦੇ ਬੱਚਿਆਂ ਦੇ ਸਕੂਲ ਜਾਣ ਵਾਲੇ ਵਾਹਨਾਂ ਆਦਿ ਵਿਚ ਬੱਚਿਆਂ ਦੀ ਸੁਰੱਖਿਆ ਅਤੇ ਸਹੂਲਤ ਨੂੰ ਯਕੀਨੀ ਬਣਾਈਏ ਤਾਂ ਜੋ ਕੋਈ ਦੁਰਘਟਨਾ ਨਾ ਹੋਵੇ।
- ਸੜਕ ਤੇ ਚੱਲਣ ਵਾਲੇ ਆਟੋ ਰਿਕਸ਼ਾ/ਕਾਰ/ਟਰੱਕ/ਬੱਸ/ਟਰਾਲਰ ਆਦਿ ਨੂੰ ਸ਼ਰਾਬ ਪੀ ਕੇ, ਓਵਰ ਸਪੀਡ, ਪ੍ਰੈਸ਼ਰ ਹਾਰਨ, ਓਵਰ ਲੋਡਿੰਗ ਅਤੇ ਹੋਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਤੋਂ ਰੋਕੀਏ ਤਾਂ ਜੋ ਅਸੀਂ, ਸਾਡੇ ਬੱਚੇ, ਅੇਰਤਾਂ ਅਤੇ ਬਜ਼ੁਰਗ ਸੁਰੱਖਿਅਤ ਤਰੀਕੇ ਨਾਲ ਸਫ਼ਰ ਕਰ ਸਕਣ।
- ਪ੍ਰਾਈਵੇਟ ਸਕੂਲਾਂ / ਕਾਲਜਾਂ / ਯੂਨੀਵਰਸਿਟੀਆਂ ਵੱਲੋਂ ਗਲਤ ਤਰੀਕੇ ਨਾਲ ਵਧਾ ਚੜ੍ਹਾ ਕੇ ਫੀਸਾਂ ਲੈਣ ਤੇ ਰੋਕ ਲਗਾਉਣੀ।
- ਹਸਪਤਾਲਾਂ, ਡਿਸਪੈਂਸਰੀਆਂ, ਕਲੀਨਿਕਾਂ ਆਦਿ ਦੇ ਡਾਕਟਰਾਂ ਵੱਲੋਂ ਗਲਤ/ਅਨੈਤਿਕ ਢੰਗ ਨਾਲ ਆਪਣੇ ਅਹੁਦੇ ਦੀ ਦੁਰਵਰਤੋਂ ਕਰਦੇ ਹੋਇਆਂ ਮਰੀਜ਼ਾਂ ਨੂੰ ਪਰਚੀਆਂ ਲਿਖ ਕੇ ਕਮਿਸ਼ਨ ਖਾਣ ਲਈ ਖਾਸ ਲੈਬਾਰਟਰੀਆਂ/ ਐਮ.ਆਰ.ਆਈ./ਸੀ.ਟੀ. ਸਕੈਨ/ਅਲਟਰਾਸਾਊਂਟ ਆਦਿ ਸੈਂਟਰਾਂ `ਚ ਭੇਜਣ ਤੇ ਰੋਕ ਲਗਾਉਣਾ ਤਾਂ ਕਿ ਹਰ ਆਮ ਵਿਅਕਤੀ ਆਪਣੀ ਮਰਜ਼ੀ ਨਾਲ ਸਭ ਤੋਂ ਸਸਤੇ ਰੇਟ ਤੇ ਆਪਣਾ ਟੈਸਟ ਕਰਵਾ ਸਕੇ ਨਾ ਕਿ ਡਾਕਟਰ ਦੇ ਕਮਿਸ਼ਨ ਸਹਿਤ ਉਸਦੀ ਮਰਜ਼ੀ ਨਾਲ।
- ਕਰਿਆਨਾ, ਮਿਠਾਈ, ਡੈਅਰੀ, ਰੇਤਾ, ਬਜਰੀ, ਡਿੱਪੂਆਂ ਆਦਿ ਦੇ ਮਾਲਕਾਂ ਵੱਲੋਂ ਗਲਤ ਮਾਪਤੋਲ ਅਤੇ ਮਿਲਾਵਟ ਵਰਗੀਆਂ ਕੀਤੀਆਂ ਜਾਣ ਵਾਲੀਆਂ ਬੁਰਾਈਆਂ ਨੂੰ ਰੋਕਣਾ।
- ਭਾਰਤੀ ਨਾਗਰਿਕਾਂ ਨੂੰ ਲੋੜੀਂਦੀਆਂ ਜ਼ਰੂਰੀ ਸੇਵਾਵਾਂ ਜਿਵੇਂ ਕਿ ਬਿਜਲੀ, ਪਾਣੀ, ਸੀਵਰੇਜ਼, ਆਦਿ ਦੀ ਸਹੀ ਅਤੇ ਲੋੜੀਂਦੀ ਸਪਲਾਈ ਯਕੀਨੀ ਬਣਾਉਣਾ ਅਤੇ ਅਜਿਹੇ ਵਿਭਾਗਾਂ ਨੂੰ ਆਪਣੀ ਮਨਮਰਜ਼ੀ ਨਾਲ ਵਧਾਇਆ ਕਿਰਾਇਆ ਵਸੂਲਣ ਤੋਂ ਰੋਕਣਾ।
- ਅਦਾਲਤਾਂ, ਤਹਿਸੀਲਾਂ ਅਤੇ ਸਕੱਤਰੇਤਾਂ ਅੱਗੇ ਬੈਠੇ ਅਸਟਾਮ ਫਰੋਸ਼ਾਂ ਵੱਲੋਂ ਗਲਤ ਤਰੀਕੇ ਨਾਲ ਵੱਧ ਰੇਟ ਤੇ ਅਸਟਾਮ ਅਤੇ ਟਿਕਟਾਂ ਦੀ ਬਲੈਕ ਕਰਨ ਤੇ ਰੋਕ ਲਗਾਉਣਾ।
- ਉਨ੍ਹਾਂ ਇਲਾਕਿਆਂ ਵਿਚ ਗਲੀਆਂ, ਨਾਲੀਆਂ, ਸੜਕਾਂ ਬਣਾਉਣੀਆਂ ਜਿੱਥੇ ਰਾਜਨੀਤਿਕ ਕਾਰਨਾਂ ਕਰਕੇ ਨੇਤਾ/ਰਾਜਨੀਤਿਕ ਆਗੂ ਜਾਣ-ਬੁੱਝ ਕੇ ਗਲੀਆਂ, ਨਾਲੀਆਂ, ਸੜਕਾਂ ਆਦਿ ਨਹੀਂ ਬਣਾਉਂਦੇ ਜਾਂ ਬਣਨ ਦਿੰਦੇ।
- ਹਰ ਥਾਂ ਤੇ ਖੁੰਭਾਂ ਵਾਂਗ ਉੱਗੇ ਹੋਏ ਟੋਲ-ਟੈਕਸ ਨਾਕਿਆਂ ਤੇ ਨੱਥ ਪਾਉਣੀ ਜਦੋਂ ਕਿ ਵਾਹਨ ਦੀ ਰਜਿਸਟ੍ਰੇਸ਼ਨ ਵੇਲੇ ਹੀ ਸੰਬੰਧਿਤ ਵਿਭਾਗ ਵੱਲੋਂ ਇਕਮੁਸ਼ਤ ਟੈਕਸ ਲੈ ਲਿਆ ਜਾਂਦਾ ਹੈ।
- ਟਰੈਕਟਰ ਅਤੇ ਟਰਾਲੀਆਂ ਨੂੰ ਕਮਰਸ਼ੀਅਲ ਵਰਤੋਂ ਲਈ ਸੜਕਾਂ ਤੇ ਚੜ੍ਹਨ ਤੋਂ ਰੋਕਣਾ।
- ਅਵਾਰਾ ਕੁੱਤਿਆਂ ਅਤੇ ਡੰਗਰਾਂ ਜੋ ਕਿ ਲੋਕਾਂ ਨੂੰ ਵੱਢਦੇ ਅਤੇ ਦੁਰਘਟਨਾਵਾਂ ਦਾ ਕਾਰਨ ਬਣਦੇ ਹਨ, ਦੀ ਸਾਂਭ-ਸੰਭਾਲ ਅਤੇ ਰੱਖ-ਰਖਾਵ ਲਈ ਸਰਕਾਰ ਨੂੰ ਇਨ੍ਹਾਂ ਅਵਾਰਾਂ ਜਾਨਵਰਾਂ ਲਈ ਮੁੜ੍ਹ ਬਸੇਵਾ ਕੇਂਦਰ ਤਿਆਰ ਕਰਨ ਲਈ ਮਜਬੂਰ ਕਰਨਾ।
- ਸਰਕਾਰੀ ਦਫ਼ਤਰਾਂ ਵਿਚ ਹਾਜ਼ਰੀ, ਸਮਾਂ ਅਤੇ ਕੰਮ ਦੀ ਰਫ਼ਤਾਰ ਨੂੰ ਯਕੀਨੀ ਬਣਾਉਣਾ ਤਾਂ ਕਿ ਆਮ ਜਨਤਾ ਨੂੰ ਸਰਕਾਰੀ ਦਫ਼ਤਰਾਂ ਵਿਚ ਹਰ ਰੋਜ਼ ਪ੍ਰੇਸ਼ਾਨ ਨਾ ਹੋਣਾ ਪਵੇ।
- ਪਛੜੀਆਂ ਜਾਤੀਆਂ ਨੂੰ ਮੁਫ਼ਤ ਸਿੱਖਿਆ ਅਤੇ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਅਤੇ ਅੋਰਤਾਂ ਦੇ ਬੱਚਿਆਂ ਦੇ ਹੱਕਾਂ ਦੀ ਰਾਖੀ ਕਰਨਾ ਅਤੇ ਇਹ ਯਕੀਨੀ ਬਣਾਉਣਾ ਕਿ ਦਲਿਤ ਲੋੜਵੰਦ ਵਰਗਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਮਿਲੇ।
- ਸਰਕਾਰੀ ਗੋਦਾਮਾਂ ਵਿਚ ਰੁਲ ਰਹੇ ਅਨਾਜ ਨੂੰ ਲੋੜਵੰਦ ਲੋਕਾਂ ਤੱਕ ਪਹੁੰਚਾਉਣਾ ਤਾਂ ਕਿ ਭੁੱਖਮਰੀ ਦਾ ਖਾਤਮਾ ਹੋ ਸਕੇ।
- ਨਸ਼ੇ, ਭਰੂਣ ਹੱਤਿਆ, ਦਹੇਜ਼ ਹੱਤਿਆ, ਆਦਿ ਦੇ ਖਿਲਾਫ ਆਵਾਜ਼ ਉਠਾਉਣਾ।
- ਸੀਨੀਅਰ ਸੀਟੀਜ਼ਨ ਦੀ ਸੁਰੱਖਿਆ, ਰਹਿਣ-ਸਹਿਣ, ਦੇਖ-ਭਾਲ ਆਦਿ ਨੂੰ ਯਕੀਨੀ ਬਣਾਉਣਾ।
- ਲੋਕਾਂ ਨੂੰ ਅੰਗਰੇਜ਼ੀ ਦਵਾਈਆਂ ਤੋਂ ਬਿਨਾਂ ਭਾਰਤੀ ਇਲਾਜ ਪ੍ਰਣਾਲੀਆਂ ਤੋਂ ਜਾਣੂ ਕਰਵਾਉਣਾ।
- ਇਮੀਗ੍ਰੇਸ਼ਨ (ਹਵਾਈ ਅਤੇ ਸਮੁੰਦਰੀ) ਅਤੇ ਰਿਅਲ ਐਸਟੇਟ (ਸਰਵਸਿਜ਼) ਸੇਵਾਵਾਂ ਆਦਿ ਵਿਚ ਆਮ ਤੌਰ ਤੇ ਪਾਇਆ ਜਾਣ ਵਾਲਾ ਭਿ੍ਰਸ਼ਟਾਚਾਰ ਅਤੇ ਹੇਰਾ ਫੇਰੀ ਨੂੰ ਰੋਕਣਾ।
- ਲੋਕ ਭਲਾਈ ਲਈ ਮਾਨਯੋਗ ਅਦਾਲਤਾਂ ਵਿਚ ਜਨ ਹਿੱਤ ਪਟੀਸ਼ਨਾਂ ਦਾਇਰ ਕਰਨਾ।
- ਹੋਟਲਾਂ, ਰੈਸਟੋਰੈਂਟਾਂ, ਢਾਬਿਆਂ, ਕਲੱਬਾਂ ਆਦਿ ਵਿਚ ਇਹ ਯਕੀਨੀ ਬਣਾਉਣਾ ਕਿ ਉਨ੍ਹਾਂ ਦੀਆਂ ਰਸੋਈਆਂ ਗਾਹਕਾਂ ਦੀ ਨਿਗਰਾਨੀ ਵਿਚ ਹੋਣ ਤਾਂ ਕਿ ਕੁਆਲਿਟੀ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਤੋਂ ਇਲਾਵਾ ਹੋਟਲਾਂ/ਰੈਸਟੋਰੈਂਟਾਂ ਦੀ ਸਫਾਈ ਨੂੰ ਯਕੀਨੀ ਬਣਾਉਣ ਲਈ ਡਰੈਸ-ਕੋਡ ਅਤੇ ਸਾਫ-ਸਫਾਈ ਯਕੀਨੀ ਬਣਾਉਣਾ।
- ਗੂੰਗੇ-ਬੋਲਿਆਂ ਅਤੇ ਅਪਾਹਜ਼ ਵਿਅਕਤੀਆਂ ਦੇ ਹੱਕਾਂ ਦੀ ਰਾਖੀ ਲਈ ਜੂਝਣਾ।
- ਵੱਖ-ਵੱਖ ਸਰਕਾਰੀ ਮਹਿਕਮਿਆਂ ਵਿਚ ਨਾਗਰਿਕਾਂ ਦੇ ਲੰਬੇ ਸਮੇਂ ਤੋਂ ਲਟਕ ਰਹੇ ਮਾਮਲਿਆ / ਕੇਸਾਂ ਦਾ ਨਿਪਟਾਰਾ ਕਰਨ ਲਈ ਸਰਕਾਰ ਨੂੰ ਮਜਬੂਰ ਕਰਨਾ।
- ਆਪਣੇ ਵਰਗੀਆਂ ਹਮਖਿਆਲ ਸੰਸਥਾਵਾਂ ਅਤੇ ਨਾਗਰਿਕਾਂ ਨੂੰ ਨਾਲ ਲੈ ਕੇ ਚੱਲਣਾ।
- ਵਿਧਵਾਵਾਂ ਅਤੇ ਉਨ੍ਹਾਂ ਦੇ ਬੱਚਿਆਂ ਦੇ ਹੱਕਾਂ ਦੀ ਰਾਖੀ ਲਈ ਜੂਝਣਾ।
- ਸ਼ਾਹੂਕਾਰਾ / ਫਾਈਨੈਂਸਰਾ ਅਤੇ ਲਾਟਰੀ ਦਾ ਧੰਦਾ ਚਲਾਉਣ ਵਾਲਿਆਂ ਵੱਲੋਂ ਆਮ ਜਨਤਾ ਨਾਲ ਕੀਤੀ ਜਾਣ ਵਾਲੀ ਠੱਗੀ ਨੂੰ ਨੱਥ ਪਾਉਣਾ।
- ਕੁਦਰਤੀ ਆਫਤਾਂ ਨਾਲ ਨਜਿੱਠਣ ਲਈ ਆਮ ਲੋਕਾਂ ਨੂੰ ਸਿੱਖਿਅਤ ਕਰਨਾ।
ਦਿਸ਼ਾ ਨਿਰਦੇਸ਼ :-
ਵਲੰਟੀਅਰਾਂ ਨੂੰ ਕਿਹਾ ਜਾਂਦਾ ਹੈ ਕਿ ਲੋੜ ਪੈਣ ਤੇ ਉਹ ਐਸ.ਐਮ.ਐਸ., ਈ-ਮੇਲ ਅਤੇ ਹੋਰ ਅਤਿ-ਆਧੁਨਿਕ ਸਾਧਨਾਂ ਰਾਹੀਂ ਇਕਜੁੱਟ ਹੋਣ ਤਾਂ ਕਿ ਲੋੜ ਵੇਲੇ ਕ੍ਰਾਈਮ ਰਿਪੋਰਟ ਆਫ ਇੰਡੀਆ (ਸੀ. ਆਰ. ਆਈ.) ਦੇ ਸਾਰੇ ਵਲੰਟੀਅਰ ਅਤੇ ਜਨਤਾ ਲੋੜ ਅਨੁਸਾਰ ਇਕੱਠੇ ਹੋ ਕੇ ਆਪਣੇ ਹੱਕਾਂ ਲਈ ਇਕਜੁੱਟ ਤਰੀਕੇ ਨਾਲ ਲੜ ਸਕਣ।